Breaking News
Home / Uncategorized / ਮੋਦੀ ਖਾਨੇ ਜਾ ਕੇ ਅਨਮੋਲ ਕਵਾਤਰਾ ਨੇ ਖੁਲ ਦਿਤੀ ਪੋਲ ਦੇਖੋ ਵੀਡੀਓ

ਮੋਦੀ ਖਾਨੇ ਜਾ ਕੇ ਅਨਮੋਲ ਕਵਾਤਰਾ ਨੇ ਖੁਲ ਦਿਤੀ ਪੋਲ ਦੇਖੋ ਵੀਡੀਓ

ਬੀਤੇ ਦਿਨੀਂ ਜਿੱਥੇ ਮੋਦੀ ਦਵਾਖਾਨੇ ਤੋਂ ਦਵਾਈ ਦੀ ਸਪਲਾਈ ਬੰਦ ਹੋਣ ਦੇ ਨਾਲ ਨਾਲ ਮੋਦੀ ਖਾਨਾ ਵੀ ਬੰਦ ਹੋਣ ਦੀ ਗੱਲ ਆਖੀ ਜਾ ਰਹੀ ਸੀ ਪਰ ਅੱਜ ਸਵੇਰ ਤੋਂ ਹੀ ਗੁਰੂ ਨਾਨਕ ਮੋਦੀ ਖਾਨੇ ਲੁਧਿਆਣੇ ਦੇ ਵਿੱਚ ਕਾ-ਫੀ ਭੀੜ ਉਮੜ ਕੇ ਸਾਹਮਣੇ ਆਈ ਹੈ ਇਹ ਭੀੜ ਦਵਾ-ਈ ਲੈਣ ਵਾਲਿਆਂ ਦੀ ਨਹੀਂ ਸਗੋਂ ਇਸ ਮੋਦੀਖਾਨੇ ਨੂੰ ਨਾ ਬੰਦ ਕਰਨ ਦੇ ਲਈ ਛੇੜੀ ਗਈ ਹੈ ਕਿਉਂਕਿ ਹਰ ਇੱਕ ਦਾ ਇਹੀ ਕਹਿਣਾ ਹੈ ਕਿ ਜੇਕਰ ਇਸ ਮੋਦੀਖਾ-ਨੇ ਨੂੰ ਬੰਦ ਕੀਤਾ ਗਿਆ ਤਾਂ ਇਸ ਦੇ ਵਿਰੁੱਧ ਲੜਾਈ ਲੜੀ ਜਾਵੇਗੀ

ਅਤੇ ਸੜਕਾਂ ਵੀ ਜਾਮ ਕੀਤੀਆਂ ਜਾਣਗੀਆਂ ਅਨਮੋਲ ਕਵਾਤਰਾ ਨੇ ਵੀ ਇੱਥੇ ਪਹੁੰਚ ਕੇ ਮੋਦੀ ਖਾਨੇ ਦੀ ਇਸ ਮੁਹਿੰਮ ਦੇ ਵਿੱਚ ਆਪਣਾ ਯੋਗਦਾਨ ਪਾਇਆ ਇਸ ਦੌਰਾਨ ਅਨਮੋਲ ਕਵਾਤਰਾ ਦਾ ਕਹਿਣਾ ਸੀ ਕਿ ਇਹ ਕੇਂਦਰ ਦਾ ਮੁੱਦਾ ਹੈ ਅਤੇ ਇਸ ਨੂੰ ਇਸ ਤਰ੍ਹਾਂ ਨਾ ਵਧਾਉਣਾ ਨਹੀਂ ਚਾਹੀਦਾ ਕਿਉਕਿ ਉਸ ਦਾ ਕਹਿਣਾ ਸੀ ਕਿ ਅਸਲ ਵਿੱਚ ਕਸੂਰ ਕੈਮਿਸਟ ਦਾ ਵੀ ਨਹੀਂ ਹੈ ਕਿਉਂਕਿ ਕੈਮਿਸਟ ਹਰ ਤਰ੍ਹਾਂ ਦੇ ਹੁੰਦੇ ਹਨ

ਕੋਈ ਚੰਗੇ ਅਤੇ ਕੋਈ ਮਾੜੇ ਪਰ ਜੇਕਰ ਦੇਖਿਆ ਜਾਵੇ ਤਾਂ ਕੇਂਦਰ ਦਵਾਈਆਂ ਦੇ ਰੇਟ ਫਿਕਸ ਕਰ ਦੇਵੇ ਤਾਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਵੇਗਾ ਅਤੇ ਨਾ ਹੀ ਲੁੱਟ ਮਚਾਈ ਜਾਵੇਗੀ ਜੇਕਰ ਇੱਕ ਦਵਾਈ ਦੇ ਰੇਟ ਨੂੰ ਵੀ ਫਿਕਸ ਕਰ ਦਿੱਤਾ ਜਾਵੇ ਫਿਰ ਵੀ ਫ਼ਰਕ ਦੇਖਣ ਨੂੰ ਮਿਲ ਜਾਵੇਗਾ ਅਨੋਤਰਾ ਦਾ ਕਹਿਣਾ ਸੀ ਕਿ ਦੋ ਹਜ਼ਾਰ ਐੱਮਆਰਪੀ ਵਾਲੀ ਦਵਾਈ ਜੇਕਰ ਪੰਜਾਹ ਰੁਪਏ ਦੀ ਉਸ ਦੀ ਅਸਲ ਕੀਮਤ ਹੈ ਤਾਂ ਉਸ ਦੇ ਵਿੱਚੋਂ ਹੀ ਗਰੀਬਾਂ ਨਾਲ ਕਿੰਨੀ ਲੁੱਟ ਕੀਤੀ ਜਾਂਦੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਾਲ ਕਾਫ਼ੀ ਹੱਡ ਬੀਤੀਆਂ ਹੋਈਆਂ ਹਨ ਜਦੋਂ ਕਿ ਮਰੀਜ਼

ਡਾਕਟਰ ਵੱਲੋਂ ਲਿਖੀ ਗਈ ਦਵਾਈ ਹੀ ਲੈਣਾ ਪਸੰਦ ਕਰਦੇ ਹਨ ਪਰ ਉਸੇ ਹੀ ਤਰ੍ਹਾਂ ਦੀ ਬਿਲਕੁਲ ਇੱਕੋ ਚ ਹੀ ਦਵਾਈ ਭਰ ਕੰਪਨੀ ਹੋਰ ਲੈਣਾ ਕੋਈ ਵੀ ਨਹੀਂ ਪਸੰਦ ਕਰਦਾ ਕਿਉਂਕਿ ਡਾਕਟਰ ਵੱਲੋਂ ਹੀ ਅਜਿਹਾ ਕਿਹਾ ਜਾਂਦਾ ਹੈ ਕਿ ਜੇਕਰ ਉਨ੍ਹਾਂ ਨੇ ਇਹ ਦਵਾਈ ਨਾ ਲਈ ਤਾਂ ਉਨ੍ਹਾਂ ਨੂੰ ਫਰਕ ਨਹੀਂ ਪੈਣਾ ਜਿਸ ਕਾਰਨ ਹਰ ਕੋਈ ਮਜ਼ਬੂਰ ਹੁੰਦਾ ਹੈ ਉਹ ਮਹਿੰਗੀ ਦਵਾਈ ਲੈਣ ਨੂੰ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀਆਂ ਤਾਜ਼ਾ ਅਤੇ ਨਵੀਆਂ ਅਪਡੇਟਸ ਦੇ ਸਕੀ ਹੈ ਅਤੇ ਇਹ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣ ਇਸ ਲਈ ਜੇਕਰ ਤੁਹਾਡੇ ਪੇਜ ਨੂੰ ਲਾਈਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਅਤੇ ਫੋਲੋ ਕਰੋ ਜੀ

About rich punjaab

Check Also

ਹੁਣੇ ਹੁਣੇ ਹੋਈ ਇਸ ਮਸ਼ਹੂਰ ਐਕਟਰਨੀ ਦੀ ਮੌਤ ਛਾਇਆ ਸੋਗ ਦੇਖੋ ਪੂਰੀ ਜਾਣਕਾਰੀ ਦੇ ਲਈ ਇਹ ਖਬਰ

ਮਸ਼ਹੂਰ ਹੀਰੋਇਨ ਦੀ ਹੋਈ ਮੌਤ ਬੋਲੀਵੁਡ ਵਿਚ ਮਾ ੜਾ ਸਮਾਂ ਚਲ ਰਿਹਾ ਹੈ ਕੁਝ ਕ …

Leave a Reply

Your email address will not be published. Required fields are marked *