Breaking News
Home / Uncategorized / ਬੈਂਸ ਨੇ ਮੋਦੀ ਖਾਨੇ ਜਾ ਕੇ ਕਰ ਦਿੱਤਾ ਇਹ ਵੱਡਾ ਐਲਾਨ ਦੇਖੋ ਵੀਡੀਓ

ਬੈਂਸ ਨੇ ਮੋਦੀ ਖਾਨੇ ਜਾ ਕੇ ਕਰ ਦਿੱਤਾ ਇਹ ਵੱਡਾ ਐਲਾਨ ਦੇਖੋ ਵੀਡੀਓ

ਲੁਧਿਆਣਾ ਦੇ ਵਿੱਚ ਖੋਲ੍ਹੇ ਗਏ ਗੁਰੂ ਨਾਨਕ ਮੋਦੀ ਖਾਨਾ ਦੀ ਸ਼ੁਰੂਆਤ ਭਾਵੇਂ ਕੁੱਝ ਸਮਾ ਪਹਿਲਾਂ ਹੋਈ ਸੀ ਪਰ ਇਸ ਨੂੰ ਭਾਵੇਂ ਬੰਦ ਕਰਵਾਉਣ ਦੀਆਂ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਪਰਚੇ ਦਰਜ ਕਰਵਾਉਣ ਦੀਆਂ ਧਮਕੀਆਂ ਵੀ ਇਸ ਮੋਦੀਖਾਨੇ ਦੇ ਮਾਲਕ ਨੂੰ ਦਿੱਤੀਆਂ ਜਾਣ ਲੱਗੀਆਂ ਹਨ ਪਰ ਇਨ੍ਹਾਂ ਸਭ ਧਮਕੀਆਂ ਦੇ ਬਾਅਦ ਸਿਮਰਜੀਤ ਬੈਂਸ

ਨੇ ਮੋਦੀਖਾਨੇ ਪਹੁੰਚ ਕੇ ਆਪਣਾ ਪੂਰਾ ਸਮਰਥਨ ਜਤਾਇਆ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮੋਦੀਖਾਨੇ ਨੂੰ ਬੰਦ ਨਹੀਂ ਕਰਨ ਦਿੱਤਾ ਜਾਵੇਗਾ ਤੇ ਉਹ ਇਸ ਮੋਦੀਖਾਨੇ ਦੇ ਮਾਲਕਾਂ ਦੇ ਨਾਲ ਡਟ ਕੇ ਸਮਰਥਨ ਕਰਨਗੇ ਅਤੇ ਇਸ ਤਰ੍ਹਾਂ ਦੇ ਮੋਦੀ ਖਾਨੇ ਬੰਦ ਨਹੀਂ ਕੀਤੇ ਜਾਣਗੇ ਅਤੇ ਹੋਰ ਵੀ ਕਾਫ਼ੀ ਥਾਵਾਂ ਤੇ ਇਸ ਤਰ੍ਹਾਂ ਦੇ ਮੋਦੀ ਖਾਨੇ ਖੁੱਲ੍ਹਣੇ ਚਾਹੀਦੇ ਹਨ ਤਾਂ

ਜੋ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਦਵਾਈਆਂ ਘੱਟ ਰੇਟਾਂ ਤੇ ਮਿਲ ਜਾਣ ਅਤੇ ਉਨ੍ਹਾਂ ਦਾ ਇਲਾਜ ਵੀ ਹੋ ਸਕੇ ਕਿਉਂਕਿ ਅੱਜਕਲ ਅਜਿਹੇ ਗਰੀਬ ਪਰਿਵਾਰ ਵੀ ਹਨ ਜੋ ਕਿ ਇਲਾਜ ਨਾ ਹੋਣ ਕਾਰਨ ਆਪਣਾ ਦਮ ਤੋੜ ਦਿੰਦੇ ਹਨ ਇਸ ਤਰ੍ਹਾਂ ਪੈਸੇ ਇਨ੍ਹਾਂ ਲੋਕਾਂ ਨੂੰ ਪੂਰਾ ਭਰੋਸਾ ਦਿਵਾਇਆ ਕਿ ਤੁਹਾਡੇ ਨਾਲ ਡਟ ਕੇ ਖੜ੍ਹਾਗੇ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀਆਂ ਤਾਜ਼ਾ ਅਤੇ ਨਵੀਆਂ ਅਪਡੇਟਸ ਦੇ ਸਕੀ ਹੈ ਅਤੇ ਇਹ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣ ਇਸ ਲਈ ਜੇਕਰ ਤੁਹਾਡੇ ਪੇਜ ਨੂੰ ਲਾਈਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਅਤੇ ਫੋਲੋ ਕਰੋ ਜੀ

About rich punjaab

Check Also

ਹੁਣੇ ਹੁਣੇ ਹੋਈ ਇਸ ਮਸ਼ਹੂਰ ਐਕਟਰਨੀ ਦੀ ਮੌਤ ਛਾਇਆ ਸੋਗ ਦੇਖੋ ਪੂਰੀ ਜਾਣਕਾਰੀ ਦੇ ਲਈ ਇਹ ਖਬਰ

ਮਸ਼ਹੂਰ ਹੀਰੋਇਨ ਦੀ ਹੋਈ ਮੌਤ ਬੋਲੀਵੁਡ ਵਿਚ ਮਾ ੜਾ ਸਮਾਂ ਚਲ ਰਿਹਾ ਹੈ ਕੁਝ ਕ …

Leave a Reply

Your email address will not be published. Required fields are marked *